ਕੋਵਿਡ-19 ਨੋਵਲ ਕੋਰੋਨਾਵਾਇਰਸ ਬਾਰੇ ਜਾਣਕਾਰੀ ਅਤੇ ਪਰਿਵਾਰਾਂ ਲਈ ਸਰੋਤ

ਕੋਵਿਡ-19 ਨੋਵਲ ਕੋਰੋਨਾਵਾਇਰਸ ਬਾਰੇ ਜਾਣਕਾਰੀ ਅਤੇ ਪਰਿਵਾਰਾਂ ਲਈ ਸਰੋਤ

20 ਮਈ, 2020 ਨੂੰ ਅੱਪਡੇਟ ਕੀਤਾ ਗਿਆ

ਜਦੋਂ ਕਿ ਤੁਸੀਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹੋ ਕਿ ਇਸ ਸਮੇਂ ਤੁਹਾਡੇ ਬੱਚੇ ਨੂੰ ਸਿੱਖਿਆ ਕਿਵੇਂ ਮੁਹੱਈਆ ਕਰਵਾਈ ਜਾਏਗੀ, ਅਸੀਂ ਤੁਹਾਡੀ ਮਦਦ ਕਰਨ ਲਈ ਕੁਝ ਸਰੋਤ ਇਕੱਤਰ ਕੀਤੇ ਹਨ ਜੇਕਰ ਤੁਸੀਂ ਸਹਾਇਤਾ ਚਾਹੁੰਦੇ ਹੋ, ਤਾਂ ਕਿਰਪਾ ਕਰਕੇ ਫੋਨ, ਈਮੇਲ ਕਰੋ, ਜਾਂ ਔਨਲਾਈਨ ਇਨਟੇਕ ਨੂੰ ਪੂਰਾ ਕਰੋ ਅਸੀਂ ਇੱਕ ਸੁਤੰਤਰ ਸਰੋਤ ਹਾਂ ਜੋ ਜਾਣਕਾਰੀ ਮੁਹੱਈਆ ਕਰਦੇ ਹਾਂ ਅਤੇ ਅਣਉਪਚਾਰਕ ਸਮੱਸਿਆਵਾਂ ਦਾ ਹੱਲ ਕਰਦੇ ਹਾਂ

ਹੇਠ ਦਿੱਤਿਆਂ ਦੇ ਰਾਹੀਂ OEO ਨਾਲ ਸੰਪਰਕ ਕਰੋ:

ਇਹ ਕੁਝ ਸਵਾਲ ਹਨ ਜੋ ਇਸ ਸਮੇਂ ਤੁਹਾਡੇ ਦਿਮਾਗ ਵਿੱਚ ਹੋ ਸਕਦੇ ਹਨ:

IEP ਦੇ ਨਾਲ ਮੇਰੇ ਬੱਚੇ ਲਈ ਕੰਟੀਨਿਊਸ ਲਰਨਿੰਗ ਕਿਵੇਂ ਕੰਮ ਕਰ ਸਕਦੀ ਹੈ?

Office of Superintendent of Public Instruction (OSPI) ਭਾਵੇਂ ਆਫਿਸ ਆਫ ਸੁਪਰਇੰਟੈਂਡੈਂਟ ਆਫ ਪਬਲਿਕ ਇੰਸਟ੍ਰਕਸ਼ਨ (OSPI) ਨੇ ਕੰਟੀਨਿਊਸ ਲਰਨਿੰਗ ਯੋਜਨਾ ਲਈ ਇੱਕ ਨਮੂਨਾ ਟੈਂਪਲੇਟ ਤਿਆਰ ਕੀਤਾ ਹੈ, ਜਿਸ ਦੀ ਵਰਤੋਂ ਤੁਹਾਡਾ ਜਿਲ੍ਹਾ ਕਰ ਸਕਦਾ ਹੈ, ਫਿਰ ਵੀ ਤੁਹਾਨੂੰ ਇਸ ਗੱਲ-ਬਾਤ ਵਿੱਚ ਆਪਣੇ ਖੁਦ ਦੇ ਸਵਾਲਾਂ ਅਤੇ ਚਿੰਤਾਵਾਂ ਦੀ ਵੀ ਚਰਚਾ ਕਰਨੀ ਚਾਹੀਦੀ ਹੈ। ਆਪਣੀ ਚਰਚਾ ਵਿੱਚ ਸ਼ਾਮਲ ਕਰਨ ਲਈ ਹੇਠਲੇ ਸਵਾਲਾਂ ਬਾਰੇ ਸੋਚੋ:

  1. ਇਸ ਸਮੇਂ ਦੌਰਾਨ ਤੁਹਾਡੇ ਵਿਦਿਆਰਥੀ ਲਈ ਤੁਹਾਡੇ ਮੌਜੂਦਾ ਉਦੇਸ਼ ਕੀ ਹਨ?
  2. ਤੁਸੀਂ ਇਸ ਸਮੇਂ ਸਭ ਤੋਂ ਵੱਧ ਚਿੰਤਤ ਕਿਸ ਲਈ ਹੋ?
  3. ਤੁਹਾਡੇ ਘਰ ਵਿੱਚ ਇੱਕ ਸਧਾਰਨ ਦਿਨ ਕਿਸ ਤਰ੍ਹਾਂ ਦਾ ਹੁੰਦਾ ਹੈ?
  4. ਤੁਹਾਨੂੰ ਇਸ ਸਮੇਂ ਆਪਣੀ IEP ਟੀਮ ਤੋਂ ਕਿਹੜੀਆਂ ਸਹਾਇਤਾਵਾਂ ਦੀ ਲੋੜ ਹੈ?

ਵਿਸ਼ੇਸ਼ ਸਿੱਖਿਆ ਦੇ ਲਈ OSPI ਦੇ ਕੰਟੀਨਿਊਸ ਲਰਨਿੰਗ ਸਰੋਤਾਂ ਦੇ ਬਾਰੇ ਵਧੇਰੀ ਜਾਣਕਾਰੀ ਦੇ ਲਈ, ਕਿਰਪਾ ਕਰਕੇ OSPI ਨਾਲ ਸੰਪਰਕ ਕਰੋ:

Office of the Superintendent of Public Instruction (OSPI):

ਟੈਲੀਫੋਨ: 360-725-6000 (ਦੁਭਾਸ਼ੀਆ ਸੇਵਾਵਾਂ ਉਪਲਬਧ ਹਨ)

TTY: 360-664-3631

ਵੈੱਬਸਾਈਟ 10 ਭਾਸ਼ਾਵਾਂ ਵਿੱਚ ਅਨੁਵਾਦ ਕੀਤੀ ਹੋਈ ਹੈ, ਵੈੱਬਪੇਜ ਦੇ ਹੇਠਾਂ ਤੋਂ ਭਾਸ਼ਾ ਦੀ ਚੋਣ ਕਰੋ:

ਅੰਗ੍ਰੇਜ਼ੀ: https://www.k12.wa.us/about-ospi/press-releases/novel-coronavirus-covid-19-guidance-resources/resources-continuous-learning-during-school-closures

ਅਰਬੀ: https://www.k12.wa.us/about-ospi/press-releases/novel-coronavirus-covid-19-guidance-resources/resources-continuous-learning-during-school-closures

ਰਿਵਾਇਤੀ ਚੀਨੀ: https://www.k12.wa.us/about-ospi/press-releases/novel-coronavirus-covid-19-guidance-resources/resources-continuous-learning-during-school-closures

ਖਮੇਰ: https://www.k12.wa.us/about-ospi/press-releases/novel-coronavirus-covid-19-guidance-resources/resources-continuous-learning-during-school-closures

ਕੋਰੀਆਈ: https://www.k12.wa.us/about-ospi/press-releases/novel-coronavirus-covid-19-guidance-resources/resources-continuous-learning-during-school-closures

ਪੰਜਾਬੀ: https://www.k12.wa.us/about-ospi/press-releases/novel-coronavirus-covid-19-guidance-resources/resources-continuous-learning-during-school-closures

ਰੂਸੀ: https://www.k12.wa.us/about-ospi/press-releases/novel-coronavirus-covid-19-guidance-resources/resources-continuous-learning-during-school-closures

ਸੋਮਾਲੀ: https://www.k12.wa.us/about-ospi/press-releases/novel-coronavirus-covid-19-guidance-resources/resources-continuous-learning-during-school-closures

ਸਪੈਨਿਸ਼: https://www.k12.wa.us/about-ospi/press-releases/novel-coronavirus-covid-19-guidance-resources/resources-continuous-learning-during-school-closures

ਵਿਅਤਨਾਮੀ: https://www.k12.wa.us/about-ospi/press-releases/novel-coronavirus-covid-19-guidance-resources/resources-continuous-learning-during-school-closures

ਕੀ ਸਕੂਲਾਂ ਵਿਖੇ ਕੁਝ ਇਨ-ਪਰਸਨ (ਵਿਅਕਤੀ ਹਾਜ਼ਰ ਹੋਣ ਵਾਲੀਆਂ) ਸੇਵਾਵਾਂ ਦੀ ਅਨੁਮਤੀ ਦੇਣ ਲਈ ਕੋਈ ਛੋਟ ਹੈ?

ਗਵਰਨਰ ਨੇ ਸਟੇਟ ਜਾਂ ਫੈਡਰਲ ਕਨੂੰਨ ਵੱਲੋਂ ਲੁੜੀਂਦੇ ਹੋਣਤੇ, ਸਕੂਲ ਸਥਾਨਾਂ ਵਿਖੇ ਸਕੂਲਾਂ ਨੂੰ ਸੀਮਤ ਸੇਵਾਵਾਂ ਮੁਹੱਈਆ ਕਰਨ ਲਈ ਥੋੜ੍ਹੀ ਜਿਹੀ ਛੋਟ ਦਿੱਤੀ ਹੈ, ਪਰ ਕੇਵਲ ਲੁੜੀਂਦੀ ਦੂਰੀ ਬਣਾਈ ਰੱਖਣ ਅਤੇ ਸਰਕਾਰੀ ਸਿਹਤ ਉਪਾਵਾਂ ਦੇ ਨਾਲ ਇਸ ਛੋਟ ਦੀ ਸੰਭਾਵਨਾ ਬਹੁਤ ਘੱਟ ਹੈ ਅਤੇ ਇਸ ਦਾ ਕੇਂਦਰ ਜ਼ਰੂਰੀ ਅਤੇ ਆਵਸ਼ਕ ਸੇਵਾਵਾਂਤੇ ਹੈ ਜਿੰਨ੍ਹਾਂ ਨੂੰ ਮੁਲਾਕਾਤ ਕਰਕੇ ਹੀ ਮੁਹੱਈਆ ਕੀਤਾ ਜਾ ਸਕਦਾ ਹੈ, ਅਤੇ ਉਹ ਵੀ ਕੇਵਲ ਸਕੂਲ ਦੇ ਸਥਾਨ ਵਿਖੇ ਵੇਰਵਿਆਂ ਦੇ ਲਈ, “ਅਨੁਮਤੀ ਦੇਣ ਯੋਗ ਵਿਕਾਸਾਤਮਕ ਗਤੀਵਿਧੀਆਂਟੈਬ ਦੇ ਹੇਠਾਂ OSPI ਦੇ ਨੋਵਲ ਕੋਰੋਨਾਇਰਸ ਪੰਨੇ ਨੂੰ ਦੇਖੋ: https://www.k12.wa.us/about-ospi/press-releases/novel-coronavirus-covid-19-guidance-resources. (ਵੈੱਬ ਪੇਜ ਦੇ ਹੇਠਾਂ, 10 ਭਾਸ਼ਾਵਾਂ ਵਿੱਚੋਂ ਕੋਈ ਇੱਕ ਚੁਣੋ)

ਸੀਨੀਅਰ ਸਮੇਂ ਸਿਰ ਕਿਵੇਂ ਗ੍ਰੈਜੂਏਟ ਹੋ ਸਕਦੇ ਹਨ?

ਸਕੂਲ ਆਪਣੇ ਸੀਨੀਅਰ ਵਿਦਿਆਰਥੀਆਂ ਨੂੰ ਗ੍ਰੈਜੂਏਸ਼ਨ ਪ੍ਰਾਪਤ ਕਰਨ ਵਿੱਚ ਸਹਾਇਤਾ ਕਰਨ ਵੱਲ ਧਿਆਨ ਦੇ ਰਹੇ ਹਨ ਹੇਠਲੇ ਸਰੋਤ ਜਾਣਕਾਰੀ ਦੇਖਣ ਲਈ ਵਿਦਿਆਰਥੀਆਂ ਵਾਸਤੇ ਸਰਬੋਤਮ ਹਨ:

  • ਸਕੂਲ ਸਲਾਹਕਾਰ
  • ਸਕੂਲ ਪ੍ਰਿੰਸੀਪਲ
  • ਰਾਜ ਸਿੱਖਿਆ ਬੋਰਡ: ਫੋਨ: 360-725-6025 (ਫੋਨਤੇ ਦੁਭਾਸ਼ੀਆ ਸੇਵਾਵਾਂ ਉਪਲਬਧ ਹਨ) TTY: 360-664-3631 ਜਾਂ ਈਮੇਲ ਕਰੋ: sbe@k12.wa.us (ਅੰਗ੍ਰੇਜ਼ੀ ਤੋਂ ਅਲਾਵਾ ਹੋਰਾਂ ਭਾਸ਼ਾਵਾਂ ਦੇ ਅਨੁਵਾਦ ਲਈ ਵਾਧੂ ਸਮੇਂ ਦੀ ਲੋੜ ਹੋਵੇਗੀ)

ਮੈਨੂੰ ਹੋਰ ਜਾਣਕਾਰੀ ਅਤੇ ਸਰੋਤ ਕਿੱਥੋਂ ਮਿਲ ਸਕਦੇ ਹਨ?

ਵਾਸ਼ਿੰਗਟਨ ਸਟੇਟ ਕੋਰੋਨਾਵਾਇਰਸ ਪ੍ਰਤੀਕਿਰਿਆ ਵੈੱਬਸਾਈਟ ਕੋਵਿਡ-19 ਅੱਪਡੇਟਾਂ, ਬਾਲ ਦੇਖਭਾਲ, ਭੋਜਨ/ਲੰਚ ਸਰੋਤਾਂ, ਸਕੂਲ ਦੇ ਬੰਦ ਹੋਣ ਅਤੇ ਡਿਸਟੈਂਸ ਲਰਨਿੰਗ ਸੰਬੰਧੀਜਾਣਕਾਰੀ, ਗ੍ਰੈਜੂਏਸ਼ਨ ਲੋੜਾਂ, ਜਨਤਾ ਦੀਆਂ ਸਿਹਤ ਅੱਪਡੇਟਾਂ ਅਤੇ ਹੋਰਾਂ ਚੀਜ਼ਾਂਲਈ ਜਾਣਕਾਰੀ ਅਤੇ ਸਰੋਤ ਮੁਹੱਈਆ ਕਰਦੀ ਹੈ: https://www.coronavirus.wa.gov/.

ਅੰਗਰੇਜ਼ੀ ਤੋਂ ਇਲਾਵਾ ਹੋਰ ਭਾਸ਼ਾਵਾਂ ਵਿਚ ਸਰੋਤ

አማርኛ
/ Amharic

Office of the Education Ombuds (OEO) Resources

Office of the Superintendent of Public Instruction (OSPI) Resources

የወላጆች መብቶች መረጃ ወረቀት: ትርጉም እና የትርጉም አገልግሎቶች

عربى
/ Arabic

Office of the Education Ombuds (OEO) Resources

Arabic_بطاقة نصائح الترجمة الفورية_Interpretation_Support_Tips_Card 

معلومات وموارد للعائلات حول مرض فيروس كورونا 2019

COVID-19 (كوفيد 19)

Communicating-with-Schools_Language-Access-Trifold-Multilanguage.pdf 

Office of the Superintendent of Public Instruction (OSPI) Resources
ورقة معلومات حقوق الوالدين: خدمات الترجمة الشفوية والترجمة

https://www.k12.wa.us/sites/default/files/public/equity/interpretationtranslationservices/OSPI_Arabic_InterpretationTranslationServices.pdf

https://www.k12.wa.us/policy-funding/equity-and-civil-rights/information-families-civil-rights-washington-schools/interpretation-and-translation-services

U.S. Department of Education Office of Civil Rights Resources

https://www2.ed.gov/about/offices/list/ocr/ellresources.html

ضمان المشاركة الھادفة والمتساویة لمتعلمي اللغة الإنجلیزیة فى البرامج التعلیمیة.

معلومات للآباء وأولیاء الأمور الذین لا یجیدون اللغة الإنجلیزیة (LEP (وللمدارس و ُمدیریات التعلیم التي تتواصل معھم

ဗမာဘာသာစကား / Burmese

Office of the Education Ombuds (OEO) Resources

မိသားစုများအတွက် COVID-19 ကိုရိုနာဗိုင်းရပ်စ် သတင်းအချက်အလက်နှင့် မှီငြမ်းကိုးကားထားရာများ /COVID-19 Novel Coronavirus Information and Resources for Families

ភាសាខ្មែរ / Cambodian/Khmer

Office of the Education Ombuds (OEO) Resources

Office of the Superintendent of Public Instruction (OSPI) Resources

សន្លឹកព័ត៌មានស្តីពីសិទ្ធិរបស់ឪពុកម្តាយៈសេវាកម្មបកប្រែនិងបកប្រែ

Department of Education Office of Civil Rights Resources

简体中文

/ Chinese Simplified

Office of the Education Ombuds (OEO) Resources

Office of the Superintendent of Public Instruction (OSPI) Resources
父母权利信息表:口译和翻译服务

Department of Education Office of Civil Rights Resources

中國傳統語言 / Chinese Traditional

Office of the Education Ombuds (OEO) Resources

Office of the Superintendent of Public Instruction (OSPI) Resources

Department of Education Office of Civil Rights Resources

Chuukese

Office of the Education Ombuds (OEO) Resources

Department of Education Office of Civil Rights Resources

فارسی / Farsi

Office of the Education Ombuds (OEO) Resources

اطلاعات و منابع جدید درباره ویروس کرونا (COVID-19) برای خانواده‌ها/ COVID-19 Novel Coronavirus Information and Resources for Families

Française

/ French

Office of the Education Ombuds (OEO) Resources

Office of the Superintendent of Public Instruction (OSPI) Resources
Services d'interprétation et de traduction
En vertu des lois nationales et fédérales, tous les parents ont le droit d'être informés sur
l'éducation de leur enfant dans une langue qu'ils peuvent comprendre.

Informations de contact
Équité et droits civils
360-725-6162
equity@k12.wa.us
ATS:
360-664-3631

Deutsche / German

Office of the Education Ombuds (OEO) Resources

Kreyòl Ayisyen / Haitian Creole

Office of the Superintendent of Public Instruction (OSPI) Resources

Sèvis Entèpretasyon ak Tradiksyon yo Anba lwa eta a ak federal, tout paran gen dwa pou jwenn enfòmasyon sou edikasyon pitit yo nan yon lang yo ka konprann.

Kontak Enfòmasyon Ekite ak Dwa Sivil yo

360-725-6162

equity@k12.wa.us

TTY: 360-664-3631

हिन्दी / Hindi

Office of the Education Ombuds (OEO) Resources

Office of the Superintendent of Public Instruction (OSPI) Resources

माता-पिता के अधिकार सूचना पत्र: व्याख्या और अनुवाद सेवाएं

Hmoob 

/ Hmong

Office of the Education Ombuds (OEO) Resources

Office of the Superintendent of Public Instruction (OSPI) Resources

Kev Pab Txhais Lus thiab Txhais Ntawv Raws li lub xeev thiab tsoomfwv txoj cai lij choj, txhua tus niam txiv muaj cai paub txog lawv tus menyuam txoj kev kawm ua hom lus uas lawv tuaj yeem nkag siab.

Cov ntaub ntawv tiv toj Kev Muaj Vaj Huam Sib Luag & Txoj Cai Li Pej Xeem

360-725-6162

equity@k12.wa.us

TTY: 360-664-3631

Department of Education Office of Civil Rights Resources

日本語 / Japanese

Office of the Education Ombuds (OEO) Resources

Office of the Superintendent of Public Instruction (OSPI) Resources

保護者の権利情報シート:通訳および翻訳サービス

Karen

Office of the Education Ombuds (OEO) Resources

COVID-19 ခိၣ်ရိၣ်နၣ်ဘဲရၢး(စ)တၢ်ဆါဃၢ်အသီ (Novel Coronavirus) တၢ်ဂ့ၢ်တၢ်ကျိၤဒီး တၢ်မၤစၢၤတဖၣ်လၢဟံၣ်

ဖိဃီဖိတဖၣ်အဂီၢ် / COVID-19 Novel Coronavirus Information and Resources for Families

한국어 / Korean

Office of the Education Ombuds (OEO) Resources

Office of the Superintendent of Public Instruction (OSPI) Resources

부모의 권리 정보 시트 : 통역 및 번역 서비스

Department of Education Office of Civil Rights Resources

ໄທລາວ / Laotian

Office of the Education Ombuds (OEO) Resources

Department of Education Office of Civil Rights Resources

Marshallese

Office of the Education Ombuds (OEO) Resources

Office of the Superintendent of Public Instruction (OSPI) Resources

Parents' Rights Information Sheet: Interpretation and Translation Services

Mixteco

Office of the Education Ombuds (OEO) Resources

नेपाली / Nepali

Office of the Education Ombuds (OEO) Resources

Oromo

Office of the Education Ombuds (OEO) Resources

Język polski / Polish

Office of the Superintendent of Public Instruction (OSPI) Resources
Usługi tłumaczeń ustnych i pisemnych
Zgodnie z prawem stanowym i federalnym wszyscy rodzice mają prawo do informacji o edukacji
swojego dziecka w języku, który mogą zrozumieć.

Informacje kontaktowe
Kapitały własne i prawa obywatelskie
360-725-6162
equity@k12.wa.us
TTY:
360-664-3631

Língua portuguesa / Portuguese

Office of the Education Ombuds (OEO) Resources

Office of the Superintendent of Public Instruction (OSPI) Resources
Serviços de interpretação e tradução
De acordo com as leis estaduais e federais, todos os pais têm direito a informações sobre a educação
de seus filhos em um idioma que eles possam entender.
Informações de Contato
Equidade e direitos civis
360-725-6162
equity@k12.wa.us TTY: 360-664-3631

ਪੰਜਾਬੀ / Punjabi

Office of the Education Ombuds (OEO) Resources

Office of the Superintendent of Public Instruction (OSPI) Resources

ਮਾਪਿਆਂ ਦੀ ਅਧਿਕਾਰਾਂ ਬਾਰੇ ਜਾਣਕਾਰੀ ਸ਼ੀਟ: ਵਿਆਖਿਆ ਅਤੇ ਅਨੁਵਾਦ ਸੇਵਾਵਾਂ

Română / Romanian

Office of the Education Ombuds (OEO) Resources

Office of the Superintendent of Public Instruction (OSPI) Resources

Parents' Rights Information Sheet: Interpretation and Translation Services

русский /  

Russian

Office of the Education Ombuds (OEO) Resources

Office of the Superintendent of Public Instruction (OSPI) Resources

Department of Education Office of Civil Rights Resources

Sāmoa / Samoan

Office of the Education Ombuds (OEO) Resources

Office of the Superintendent of Public Instruction (OSPI) Resources

Pepa Faʻamatalaga Aia Tatau a Matua: Faʻauiga ma Faʻaliliuga Auaunaga

Soomaali / Somali

Office of the Education Ombuds (OEO) Resources

Office of the Superintendent of Public Instruction (OSPI) Resources

Español / Spanish

Office of the Education Ombuds (OEO) Resources / Recursos de la oficina de educación y resolución de quejas 

Office of the Superintendent of Public Instruction (OSPI) Resources

Department of Education Office of Civil Rights Resources

Kiswahili / Swahili

Office of the Education Ombuds (OEO) Resources

Tagalog / Tagalog

Office of the Education Ombuds (OEO) Resources

Office of the Superintendent of Public Instruction (OSPI) Resources

Sheet Impormasyon sa Mga Karapatan ng Mga Magulang: Serbisyo sa Pagsasalin at Pagsasalin

Department of Education Office of Civil Rights Resources

தமிழ் / Tamil

Office of the Education Ombuds (OEO) Resources

తెలుగు / Telugu

Office of the Education Ombuds (OEO) Resources

Office of the Superintendent of Public Instruction (OSPI) Resources

తల్లిదండ్రుల హక్కుల సమాచార షీట్: వివరణ మరియు అనువాద సేవలు

ไทย / Thai

Office of the Education Ombuds (OEO) Resources

Tigrinya

Office of the Education Ombuds (OEO) Resources

Office of the Superintendent of Public Instruction (OSPI) Resources

Parents' Rights Information Sheet: Interpretation and Translation Services

Українська / Ukrainian

Office of the Education Ombuds (OEO) Resources

Office of the Superintendent of Public Instruction (OSPI) Resources

Інформаційний лист батьківських прав: Послуги з перекладу та перекладу

ไทย
/ Urdu

Office of the Education Ombuds (OEO) Resources

خاندانوں کے لئے COVID-19 ناول کورونا وائرس سے متعلق معلومات

اور وسائل

COVID-19 Resources and Information for Families

Office of the Superintendent of Public Instruction (OSPI) Resources
والدین کی حقوق سے متعلق معلوماتی شیٹ: تشریح اور ترجمے کی خدمات

Tiếng Việt / Vietnamese

Office of the Education Ombuds (OEO) Resources

Office of the Superintendent of Public Instruction (OSPI) Resources

Bảng thông tin về quyền của phụ huynh: Dịch vụ phiên dịch và dịch thuật

Department of Education Office of Civil Rights Resources